ਪੰਜਾਬਰਾਜਨੀਤੀ ਪੰਜਾਬ – CM ਭਗਵੰਤ ਮਾਨ ਨੇ ਬਠਿੰਡਾ ਦਾ ਪੂਰਾ ਥਾਣਾ ਬਦਲਿਆ: SHO ਤੋਂ ਸੰਤਰੀ ਤੱਕ ਸਭ ਨੂੰ ਮਾਨਸਾ ਭੇਜਿਆ; ਨਸ਼ੇ ਨਾਲ ਮੌਤਾਂ ਦੀ ਸ਼ਿਕਾਇਤ ‘ਤੇ ਕਾਰਵਾਈ ਨਾ ਕਰਨ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਸਦਰ ਥਾਣੇ ਦੇ ਸਾਰੇ ਮੁਲਾਜ਼ਮਾਂ ਦਾ… Editor1 month ago
ਪੰਜਾਬਰਾਜਨੀਤੀ ਪੰਜਾਬ ਵਿੱਚ ਬੇਅਦਬੀ ਮਾਮਲਿਆਂ ‘ਤੇ ਉਮਰ ਕੈਦ ਦਾ ਕਾਨੂੰਨ ਬਣੇਗਾ: ਜੈਤੋ ਦੀ ਜਨ ਸਭਾ ‘ਚ CM ਮਾਨ ਦੇ ਸੰਕੇਤ, 31 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਸ਼ਹਿਰ ਵਿੱਚ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੀਬ 31… Editor1 month ago
ਪੰਜਾਬਰਾਜਨੀਤੀ ਸੰਤ ਸੀਚੇਵਾਲ ਦੀ CM ਮਾਨ ਨਾਲ ਮੁਲਾਕਾਤ, ਧੁੱਸੀ ਬੰਨ੍ਹ ਮਜ਼ਬੂਤੀ ਅਤੇ 117 ਕਰੋੜ ਦੀ ਸੜਕ ‘ਤੇ ਚਰਚਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਮੀਟਿੰਗ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਤਲੁਜ… Editor1 month ago
ਪੰਜਾਬਰਾਜਨੀਤੀ ਫਰੀਦਕੋਟ ਪਹੁੰਚੇ CM ਮਾਨ, ਪਿਛਲੀਆਂ ਸਰਕਾਰਾਂ ‘ਤੇ ਸਾਧਿਆ ਨਿਸ਼ਾਨਾ, ਵਿਰੋਧੀ ਧਿਰ ‘ਤੇ ਵੀ ਕੀਤਾ ਤਿੱਖਾ ਹਮਲਾ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਵਿੱਚ ਨਵੇਂ ਪ੍ਰੋਜੈਕਟਾਂ ਦਾ ਲੋਕ ਅਰਪਣ ਕੀਤਾ ਗਿਆ। ਆਯੋਜਿਤ… Editor1 month ago
ਪੰਜਾਬਰਾਜਨੀਤੀ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਕਾਸ ਕਾਰਜ ਜਾਰੀ; ਮੋਗਾ ਵਿੱਚ ਬਹੁ-ਕਰੋੜੀ ਪ੍ਰਾਜੈਕਟਾਂ ਦਾ ਉਦਘਾਟਨ ਮੋਗਾ ਵਿੱਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਬਹੁ-ਕਰੋੜੀ ਪ੍ਰੋਜੈਕਟਾਂ… Editor1 month ago
Uncategorizedਪੰਜਾਬ ਆੜ੍ਹਤੀਆਂ ਦੀ ਹੜਤਾਲ ਵਿਚਾਲੇ CM ਮਾਨ ਦਾ ਭਰੋਸਾ — “ਕਿਸਾਨਾਂ ਦੇ ਇਕ-ਇਕ ਦਾਣੇ ਦਾ ਮੈਂ ਜ਼ਿੰਮੇਵਾਰ” ਮੋਗਾ ਦੀ ਅਨਾਜ ਮੰਡੀ ‘ਚ ਹੋਈ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ… Editor1 month ago
ਪੰਜਾਬਰਾਜਨੀਤੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਦਾਇਰੇ ਦਾ ਵਿਸਤਾਰ ਕਰਨ ਨਾਲ ਪੀ.ਆਰ.ਟੀ.ਸੀ. (PRTC) ਮੈਂਬਰ ਅਤੇ ਟ੍ਰਾਂਸਪੋਰਟ ਮੁਲਾਜ਼ਮਾਂ ਸਿਹਤ ਸੰਭਾਲ ਸੁਰੱਖਿਆ ਘੇਰੇ ਵਿੱਚ ਆਏ ਪਟਿਆਲਾ ਵਿਖੇ ਪੀ.ਆਰ.ਟੀ.ਸੀ. (PRTC) ਦੇ ਮੁੱਖ ਦਫ਼ਤਰ ਵਿੱਚ ੧ ਅਤੇ ੨ ਅਪ੍ਰੈਲ ਨੂੰ ਲਗਾਏ ਗਏ… Editor1 month ago
ਪੰਜਾਬਰਾਜਨੀਤੀ ਦੂਜਿਆਂ ਨੂੰ ਬਾਹਰੀ ਕਹਿਣ ਤੋਂ ਪਹਿਲਾਂ ਸੁਨੀਲ ਜਾਖੜ ਇਹ ਦੱਸਣ ਕਿ ਮੋਗਾ ਵਿੱਚ ਰੈਲੀ ਕਰਨ ਆਏ ਤੁਹਾਡੇ ਆਗੂ ਕੀ ਕੋਟਕਪੂਰਾ ਤੋਂ ਆਏ ਸਨ? ਬਲਤੇਜ ਪੰਨੂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਭਾਜਪਾ ਦੇ… Editor1 month ago
ਪੰਜਾਬਰਾਜਨੀਤੀ ਸੰਸਦ ਵਿੱਚ ਪੰਜਾਬ ਦੇ ਮੁੱਦੇ ਨਾ ਚੁੱਕਣ ‘ਤੇ AAP ਨੇਤਾਵਾਂ ਦਾ ਰਾਘਵ ਚੱਢਾ ‘ਤੇ ਨਿਸ਼ਾਨਾ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਨੇਤਾਵਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਆਪ ਪੰਜਾਬ ਦੇ… Editor1 month ago
ਪੰਜਾਬਰਾਜਨੀਤੀ ਮੋਗਾ ਰੈਲੀ ਵਿਚ ਸੀਐੱਮ ਮਾਨ ਦਾ ਐਲਾਨ: ‘30 ਦਿਨ ਤਕਸੀਮ’ ਯੋਜਨਾ ਸ਼ੁਰੂ; ਆੜ੍ਹਤੀਆਂ ਦੀ ਹੜਤਾਲ ‘ਤੇ ਸਖ਼ਤ ਰੁਖ਼; 2027 ਲਈ ਮੰਗਿਆ ਜਨਾਦੇਸ਼ ਮੋਗਾ ਵਿੱਚ ਹੋਈ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ… Editor1 month ago