ਅੰਤਰਰਾਸ਼ਟਰੀਪੰਜਾਬਰਾਜਨੀਤੀ ਧਾਲੀਵਾਲ ਦਾ ਬਾਦਲ ਐਂਡ ਕੰਪਨੀ ‘ਤੇ ਤਿੱਖਾ ਹਮਲਾ, ਕਿਹਾ – ਜੋ ਗੁਰੂ ਗ੍ਰੰਥ ਸਾਹਿਬ ਦੇ ਵਫ਼ਾਦਾਰ ਨਹੀਂ ਰਹਿ ਸਕੇ, ਉਹ ਪੰਜਾਬ ਜਾਂ ਪੰਜਾਬੀਆਂ ਦੇ ਵੀ ਵਫ਼ਾਦਾਰ ਨਹੀਂ ਹੋ ਸਕਦੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਪ੍ਰਵਕਤਾ ਅਤੇ ਵਿਧਾਇਕ Kuldeep Singh Dhaliwal ਨੇ ਵੀਰਵਾਰ… Editor3 months ago
ਬ੍ਰੇਕਿੰਗ ਨਿਊਜ਼ ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ ਦਾ ਹੋਇਆ ਦਿਹਾਂਤ, ਜਿਗਰ ਦੇ ਕੈਂਸਰ ਤੋਂ ਸਨ ਪੀੜਤ ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ (60) ਦਾ ਅੱਜ ਸਵੇਰੇ ਲਗਭਗ 4:36 ਵਜੇ ਦਿਹਾਂਤ… Editor3 months ago
ਪੰਜਾਬ ਪੰਜਾਬ ਦੇ 5,012 ਸਕੂਲਾਂ ਨੂੰ ਮਿਲਣਗੇ 38,649 ਨਵੇਂ ਕੰਪਿਊਟਰ, ਮਾਨ ਸਰਕਾਰ ਵੱਲੋਂ 400 ਕਰੋੜ ਦੇ ਪ੍ਰੋਜੈਕਟ ਦੀ ਘੋਸ਼ਣਾ ਪੰਜਾਬ ਦੇ ਸਿੱਖਿਆ ਇਤਿਹਾਸ ਵਿੱਚ ਸਭ ਤੋਂ ਵੱਡੇ ਤਕਨੀਕੀ ਸੁਧਾਰਾਂ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ… Editor3 months ago
ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਕੇਜਰੀਵਾਲ-ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਅਦਾਲਤ ਨੇ ਕੀਤਾ ਬਰੀ ਦਿੱਲੀ ਵਿੱਚ ਕਥਿਤ ਆਬਕਾਰੀ (ਸ਼ਰਾਬ) ਨੀਤੀ ਘੁਟਾਲੇ ਦੇ ਮਾਮਲੇ ਵਿੱਚ, ਰਾਊਜ਼ ਐਵੇਨਿਊ ਅਦਾਲਤ ਨੇ ਅੱਜ… Editor3 months ago
ਪੰਜਾਬ ਔਰਤਾਂ ਦੇ ਮਾਣ-ਸਨਮਾਨ ਨਾਲ ਕੋਈ ਸਮਝੌਤਾ ਨਹੀਂ; ਅਸ਼ਲੀਲ ਅਤੇ ਅਪਮਾਨਜਨਕ ਪੇਸ਼ਕਾਰੀ ਵਿਰੁੱਧ ਹੋਵੇਗੀ ਤੁਰੰਤ ਅਤੇ ਸਖ਼ਤ ਕਾਰਵਾਈ: ਡਾ. ਬਲਜੀਤ ਕੌਰ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ਼ਤਿਹਾਰਾਂ ਵਿੱਚ… Editor3 months ago
ਸੋਸ਼ਲ ਮੀਡੀਆ 1 ਮਾਰਚ ਤੋਂ ਸਿਮ ਕਾਰਡ ਤੋਂ ਬਿਨਾਂ ਨਹੀਂ ਚੱਲੇਗਾ WhatsApp, ਮੈਸੇਜਿੰਗ ਐਪਸ ਵੀ ਨਹੀਂ ਕਰਨਗੇ ਕੰਮ! Whtsapp ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਵੀਰਵਾਰ ਨੂੰ ਕੇਂਦਰ ਸਰਕਾਰ ਨੇ ਸਪੱਸ਼ਟ ਤੌਰ… Editor3 months ago
ਪੰਜਾਬ ‘ਆਪ’ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਵਿਦੇਸ਼ ਭੱਜਣ ਦੀ ਫਿਰਾਕ ‘ਚ ਸੀ ਮੁਲਜ਼ਮ ! ਤਰਨਤਾਰਨ ਵਿਚ ਸਰਪੰਚ ਕਤਲਕਾਂਡ ਮਾਮਲੇ ਨਾਲ ਜੁੜੀ ਖਬਰ ਸਾਹਮਣੇ ਆ ਹੀ ਹੈ। ਇਕ ਹੋਰ ਮੁਲਜ਼ਮ… Editor3 months ago
ਹਰਿਆਣਾ ‘ਵਿਰੋਧੀ ਧਿਰ ਦੇ ਝੂਠੇ ਦੋਸ਼ਾਂ ਨਾਲ ਮਨ ਦੁਖੀ’, ਭਰਤੀਆਂ ਮਾਮਲੇ ‘ਚ ਘਿਰੇ ਮੁੱਖ ਮੰਤਰੀ ਨਾਇਬ ਸੈਨੀ ਦਾ ਵਿਧਾਨ ਸਭਾ ਵਿੱਚ ਭਾਵੁਕ ਅਤੇ ਤਿੱਖਾ ਜਵਾਬ Nayab Singh Saini ਨੇ ਕਿਹਾ ਕਿ ਸਾਡੀ ਸਰਕਾਰ ਹਰ ਪ੍ਰੀਖਿਆ ਨੂੰ ਬਿਨਾ ਕਿਸੇ ਗੜਬੜੀ ਦੇ… Editor3 months ago
ਦਿੱਲੀ ਨਵੀਂ ਦਿੱਲੀ ’ਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਭਾਰਤੀ ਯਾਤਰੀ ਗ੍ਰਿਫ਼ਤਾਰ ਭਾਰਤ ਦੇਸ਼ ਦੇ ਦਿੱਲੀ ਵਿਖੇ ਬਣੇ ਹਵਾਈ ਅੱਡੇ ਅੱਜ ਦੋ ਭਾਰਤੀ ਯਾਤਰੀਆਂ ਨੂੰ ਜੋ ਕਿ… Editor3 months ago
ਪੰਜਾਬ ਪੰਜਾਬ ਦਾ ਫੌਜੀ ਜਵਾਨ ਹੋਇਆ ਸ਼ਹੀਦ, ਬਹਾਦਰੀ ਨਾਲ ਲੜਦਿਆਂ ਦਿੱਤੀ ਕਰਬਾਨੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਹਿਲਾਂ ਚੌਕ ਦਾ ਜਵਾਨ ਗੁਰਪ੍ਰੀਤ ਸਿੰਘ ਮਨੀਪੁਰ ਵਿਚ ਮੁਕਾਬਲੇ ਦੌਰਾਨ ਸ਼ਹੀਦ… Editor3 months ago