Live Updates
ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦਾ ਸੱਭਿਆਚਾਰ ‘ਲਾਸ਼ਾਂ ‘ਤੇ ਰਾਜਨੀਤੀ’ ਦੀ ਇਜਾਜ਼ਤ ਨਹੀਂ ਦਿੰਦਾ, ਇਹ ਭਾਈਚਾਰਕ ਸਾਂਝ ਅਤੇ ‘ਸਰਬੱਤ ਦੇ ਭਲੇ’ ਵਿੱਚ ਵਿਸ਼ਵਾਸ ਰੱਖਦਾ ਹੈਪੰਜਾਬ ਦੇ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਅਦਾਲਤ ਵੱਲੋਂ ਵੱਡੀ ਰਾਹਤਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨਚੰਡੀਗੜ੍ਹ ’ਚ Uber-Rapido ’ਤੇ ਵੱਡੀ ਕਾਰਵਾਈ, ਲਾਇਸੈਂਸ 6 ਮਹੀਨੇ ਲਈ ਸਸਪੈਂਡਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ ਵੀ ਪਰੇਸ਼ਾਨੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ਅਮਨ ਅਰੋੜਾਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦਾ ਸੱਭਿਆਚਾਰ ‘ਲਾਸ਼ਾਂ ‘ਤੇ ਰਾਜਨੀਤੀ’ ਦੀ ਇਜਾਜ਼ਤ ਨਹੀਂ ਦਿੰਦਾ, ਇਹ ਭਾਈਚਾਰਕ ਸਾਂਝ ਅਤੇ ‘ਸਰਬੱਤ ਦੇ ਭਲੇ’ ਵਿੱਚ ਵਿਸ਼ਵਾਸ ਰੱਖਦਾ ਹੈਪੰਜਾਬ ਦੇ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਅਦਾਲਤ ਵੱਲੋਂ ਵੱਡੀ ਰਾਹਤਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨਚੰਡੀਗੜ੍ਹ ’ਚ Uber-Rapido ’ਤੇ ਵੱਡੀ ਕਾਰਵਾਈ, ਲਾਇਸੈਂਸ 6 ਮਹੀਨੇ ਲਈ ਸਸਪੈਂਡਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ ਵੀ ਪਰੇਸ਼ਾਨੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ਅਮਨ ਅਰੋੜਾਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ
1 min read

ਅਰਜਨਟੀਨਾ ਦੀ ਧਮਾਕੇਦਾਰ ਵਾਪਸੀ, ਇੰਗਲੈਂਡ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਫਾਈਨਲ ‘ਚ ਐਂਟਰੀ

ਡਿਫੈਂਡਿੰਗ ਚੈਂਪੀਅਨ ਅਰਜਨਟੀਨਾ ਨੇ ਇਕ ਵਾਰ ਫਿਰ ਆਪਣੀ ਚੈਂਪੀਅਨ ਟੀਮ ਹੋਣ ਦਾ ਸਬੂਤ ਦਿੰਦਿਆਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇੰਗਲੈਂਡ ਖ਼ਿਲਾਫ਼ ਖੇਡੇ ਗਏ ਰੋਮਾਂਚਕ ਸੈਮੀਫਾਈਨਲ ਵਿੱਚ ਲਿਓਨੇਲ ਮੇਸੀ ਦੀ ਅਗਵਾਈ ਵਾਲੀ ਟੀਮ ਨੇ ਆਖਰੀ ਪਲਾਂ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ 2-1 ਨਾਲ ਜਿੱਤ ਦਰਜ ਕੀਤੀ। ਹੁਣ 20 ਜੁਲਾਈ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਅਰਜਨਟੀਨਾ ਦਾ ਸਾਹਮਣਾ ਸਪੇਨ ਨਾਲ ਹੋਵੇਗਾ।

ਅਟਲਾਂਟਾ ਵਿਚ ਐਂਥਨੀ ਗਾਰਡਨ ਦੇ 55ਵੇਂ ਮਿੰਟ ਦੇ ਗੋਲ ਤੋਂ ਇੰਗਲੈਂਡ ਫਾਈਨਲ ਵਲ ਵਧਦਾ ਦਿਖ ਰਿਹਾ ਸੀ ਪਰ ਲਿਓਨੇਲ ਮੇਸੀ ਦੀ ਟੀਮ ਨੇ ਆਖਰੀ ਸਮੇਂ ਮੈਚ ਦਾ ਰੁਖ਼ ਪਲਟ ਦਿੱਤਾ। ਮੇਸੀ ਕੋਲ ਏਂਜੋ ਫਰਨਾਡੀਜ਼ ਨੇ 25 ਗਜ ਤੋਂ ਸ਼ਾਨਦਾਰ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਫਿਰ ਇੰਜਰੀ ਟਾਈਮ ਦੇ ਦੂਜੇ ਮਿੰਟ ਵਿਚ ਮੇਸੀ ਦੇ ਸਟੀਕ ਕ੍ਰਾਸ ‘ਤੇ ਸਬਸਟੀਚਿਊਟ ਲਾਟਾਰੋ ਮਾਰਟੀਨੇਜ ਨੇ ਹੇਡਰ ਨਾਲ ਗੋਲ ਦਾਕ ਕੇ ਜਿੱਤ ਦਿਵਾ ਦਿੱਤੀ।

ਇਹ ਅਰਜਨਟੀਨਾ ਦਾ 7ਵਾਂ ਵਰਲਡ ਕੱਪ ਫਾਈਨਲ ਹੋਵੇਗਾ। ਟੀਮ ਇਸ ਤੋਂ ਪਹਿਲਾਂ 1930, 1978, 1986, 1990, 2014 ਤੇ 2022 ਵਿਚ ਫਾਈਨਲ ਖੇਡ ਚੁੱਕੀ ਹੈ। ਅਰਜਨਟੀਨਾ 1978, 1986 ਤੇ 2022 ਵਿਚ ਵਿਸ਼ਵ ਕੱਪ ਜਿੱਤ ਚੁੱਕੀ ਹੈ। ਹੁਣ ਉਸ ਦੇ ਕੋਲ ਲਗਾਤਾਰ ਦੂਜੀ ਵਾਰ ਤੇ ਕੁੱਲ ਚੌਥਾ ਖਿਤਾਬ ਜਿੱਤਣ ਦਾ ਮੌਕਾ ਹੈ। ਮੈਚ ਦੀ ਸ਼ੁਰੂਆਤ ਤੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਮੁਕਾਬਲਾ ਸਿਰਫ ਫੁੱਟਬਾਲ ਦਾ ਨਹੀਂ ਹੈ। ਤੀਜੇ ਹੀ ਮਿੰਟ ਵਿਚ ਇੰਗਲੈਂਡ ਦੇ ਏਲੀਅਨ ਐਂਡਰਸਨ ‘ਤੇ ਟੈਕਲ ਦੇ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਆਹਮੋ-ਸਾਹਮਣੇ ਆ ਗਏ। ਰੈਫਰੀ ਇਸਮਾਈਲ ਐਲਫਾਥ ਦੇ ਵਿਚ ਬਚਾਅ ਕਰਨਾ ਪਿਆ। ਪੂਰੇ ਪਹਿਲੇ ਹਾਫ ਵਿਚ ਕਈ ਖਿਤਾਰੀ ਭਿੜੇ ਤੇ ਫਾਊਲ ਦੀ ਭਰਮਾਰ ਰਹੀ।

ਇੰਗਲੈਂਡ ਨੂੰ ਹਰਾ ਕੇ ਅਰਜਨਟੀਨਾ ਨੇ ਸਾਰੇ ਪ੍ਰਤੀਯੋਗੀਆਂ ਵਿਚ ਲਗਾਤਾਰ 14ਵੀਂ ਜਿੱਤ ਦਰਜ ਕੀਤੀ। ਟੀਮ ਸਤੰਬਰ 2025 ਵਿਚ ਇਕਵਾਡੋਰ ਤੋਂ ਹਾਰਨ ਦੇ ਬਾਅਦ ਇਕ ਵੀ ਮੈਚ ਨਹੀਂ ਹਾਰੀ ਹੈ। ਅਰਜਨਟੀਨਾ ਨੇ ਮੌਜੂਦਾ ਟੂਰਨਾਮੈਂਟ ਵਿਚ 19 ਗੋਲ ਕੀਤੇ ਹਨ। ਇਹ ਟੀਮ ਦਾ ਇਕ ਵਰਲਡ ਕੱਪ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਹੈ। ਅਰਜਨਟੀਨਾ ਨੇ ਲਗਾਤਾਰ 14 ਵਰਲਡ ਕੱਪ ਮੈਚਾਂ ਵਿਚ ਘੱਟੋ-ਘੱਟ 2 ਗੋਲ ਕੀਤੇ ਹਨ। ਇਹ ਵੀ ਆਪਣੇ ਆਪ ਵਿਚ ਇਕ ਰਿਕਾਰਡ ਹੈ। ਅਰਜਨਟੀਨਾ ਦੇ ਖਿਲਾਫ ਉਤਰਦੇ ਹੀ ਹੈਰੀ ਕੇਨ ਨੇ ਇੰਗਲੈਂਡ ਲਈ 121ਵਾਂ ਮੈਚ ਕੇਡਿਆ। ਉਹ ਵੇਨ ਰੂਨੀ ਨੂੰ ਪਿੱਛੇ ਛੱਡ ਕੇ ਇੰਗਲੈਂਡ ਦੇ ਸਭ ਤੋਂ ਵਧ ਮੈਚ ਖੇਡਣ ਵਾਲਾ ਆਊਟਫੀਲਡ ਖਿਡਾਰੀ ਬਣ ਗਏ। ਓਵਰਆਲ ਉੁਨ੍ਹਾਂ ਤੋਂ ਅੱਗੇ ਸਿਰਫ ਗੋਲਕੀਪਰ ਪੀਟਰ ਸ਼ਿਲਟਨ ਹੈ।

Leave a Reply

Your email address will not be published. Required fields are marked *